ਸੰਨ 1947 ਦੇਸ਼ ਦੀ ਵੰਡ
ਸੰਨ 1947 ਦੇਸ਼ ਦੀ ਵੰਡ
ਸੰਨ 1947 ਦੇਸ਼ ਦੀ ਵੰਡ ਦਾ ਦਰਦ ਬਿਆਨ ਕਰਦੀਆਂ ਇਹ ਤਸਵੀਰਾਂ ਗਵਾਹ ਨੇ ਕਿ ਗੰਦੀ ਸਿਆਸਤ ਨੇ ਸਾਥੋਂ ਕੀ ਕੁਝ ਖੋਹ ਲਿਆ..!ਭੁੱਖ ਨਾਲ ਵਿਲਕਦੇ ਬੱਚੇ, ਚਾਰ ਚੁਫੇਰੇ ਖਿਲਰੀਆਂ ਲਾਸ਼ਾਂ, ਆਪਣੇ ਘਰਾਂ ਚੋਂ ਹਮੇਸ਼ਾਂ ਲਈ ਉੱਜੜ ਕੇ ਜਾ ਰਹੇ ਲੋਕ, ਸ਼ਰਨਾਰਥੀ ਕੈਂਪ.. ਇਹ ਸਭ ਵੀ ਸਾਡੇ ਸਾਂਝੇ ਪੰਜਾਬ ਨੇ ਉਜੜਨ ਲੱਗਿਆਂ ਵੇਖਣਾ ਸੀ..! ਇਸ ਸੋਹਣੇ ਦੇਸ਼ ਚ ਹਰ ਧਰਮ ਦੇ ਲੋਕ ਵਸਦੇ ਸਨ..! ਪੰਜਾਬ ਉਜੜਦਾ ਰਿਹਾ ਤੇ ਵਸਦਾ ਰਿਹਾ..! ਧਰਮ ਤੋਂ ਹਟਕੇ ਲੋਕਾਂ ਚ ਇਕ ਭਾਈਚਾਰਕ ਸਾਂਝ ਸੀ..! ਜੋ ਚੰਦਰੀ ਆਜਾਦੀ ਨੇ ਹਮੇਸ਼ਾਂ ਲਈ ਤੋੜ ਦਿੱਤੀ ..! ਸ਼ਾਇਦ ਹੁਣ ਕਦੇ ਨਹੀ ਜੁੜੇਗੀ, ਸਿਰਫ ਧਰਮ ਸਲਾਮਤ ਰਹਿਣਗੇ..!
Such pictures can disturb everyone, which is very bad in 1947.
ReplyDeleteToday Breaking News of Punjab